Download Tu Te Saha Ton v Nere Tu Te Jaan Ton v Pyara - Amrinder Gill ( Dooriyan ) video

Download Tu Te Saha Ton v Nere Tu Te Jaan Ton v Pyara - Amrinder Gill ( Dooriyan ) video on savevid.com

Download Tu Te Saha Ton v Nere Tu Te Jaan Ton v Pyara - Amrinder Gill ( Dooriyan ) streaming video in flv, mp4, avi formats direct easily on Savevid.com.

 

Tu Te Saha Ton v Nere Tu Te Jaan Ton v Pyara - Amrinder Gill ( Doori...

  • Share:
                    
  • Provider: YouTube Link: http://www.youtube.com/watch?v=wzZzd8kwTcc
  • Rate: Please rate this video Views: 321 Downloads: 58
  • Description: Song - tu te saha ton v nere
    Singer - Amrinder Gill
    Album - Dooriyan
    Lyrics ........
    ਕਿੰਨਾਂ ਕਰਦੇ ਆਂ ਪਿਆਰ, ਜੇ ਤੂੰ ਪੁੱਛਦਾ ਏਂ ਯਾਰਾ.......੨

    ਤੂੰ ਤੇ ਸਾਹਾਂ ਤੋਂ ਵੀ ਨੇੜੇ, ਤੂੰ ਤੇ ਜਾਨ ਤੋਂ ਵੀ ਪਿਆਰਾ.......੨

    ਰਹਿਏ ਹਰ ਵੇਲੇ ਤੇਰੇਆਂ, ਖਿਆਲਾਂ ਵਿਚ ਖੋਏ,
    ਤੈਨੂੰ ਪਾ ਸਾਨੂੰ ਲੱਗੇ, ਅਸੀਂ ਭਾਗਾਂ ਵਾਲਾ ਹੋਏ....
    ਰਹਿਏ ਹਰ ਵੇਲੇ ਤੇਰੇਆਂ, ਖਿਆਲਾਂ ਵਿਚ ਖੋਏ,
    ਤੈਨੂੰ ਪਾ ਸਾਨੂੰ ਲੱਗੇ, ਅਸੀਂ ਭਾਗਾਂ ਵਾਲਾ ਹੋਏ
    ਸਾਡਾ ਤੇਰੇ ਨਾਲ ਜਹਾਨ,ਤੂੰ ਹੀ ਜੀਣ ਦਾ ਸਹਾਰਾ
    ਤੂੰ ਤੇ ਸਾਹਾਂ ਤੋਂ ਵੀ ਨੇੜੇ, ਤੂੰ ਤੇ ਜਾਨ ਤੋਂ ਵੀ ਪਿਆਰਾ

    ਤੈਨੂੰ ਦਿਲ ਦੇ ਮਹਿਲ ਵਿਚ, ਰੱਖਿਆ ਲਕੋ ਕੇ

    ਸਾਡੇ ਨੈਣਾਂ ਵੱਲ ਵੇਖੀਂ ਕਿਤੇ, ਸਾਹਮਣੇ ਖਲੋ ਕੇ...
    ਤੈਨੂੰ ਦਿਲ ਦੇ ਮਹਿਲ ਵਿਚ, ਰੱਖਿਆ ਲਕੋ ਕੇ
    ਸਾਡੇ ਨੈਣਾਂ ਵੱਲ ਵੇਖੀਂ ਕਿਤੇ, ਸਾਹਮਣੇ ਖਲੋ ਕੇ...
    ਤੈਨੂੰ ਆਪੇ ਸਾਡੇ ਬਾਰੇ, ਪਤਾ ਲੱਗ ਜੂ ਗਾ ਸਾਰਾ......੨
    ਤੂੰ ਤੇ ਸਾਹਾਂ ਤੋਂ ਵੀ ਨੇੜੇ,ਤੂੰ ਤੇ ਜਾਨ ਤੋਂ ਵੀ ਪਿਆਰਾ.......੨

    ਹਰ ਪਾਸੇ ਸਾਨੂੰ ਤੇਰੇ ਨਾਲ, ਬਹਾਰ ਜਿਹੀ ਲੱਗੇ,
    ਤੂੰ ਨਾ ਦਿਸੇਂ ਤਾਂ ਇਹ ਦੁਨੀਆਂ, ਬੇਕਾਰ ਜਿਹੀ ਲੱਗੇ....
    ਹਰ ਪਾਸੇ ਸਾਨੂੰ ਤੇਰੇ ਨਾਲ, ਬਹਾਰ ਜਿਹੀ ਲੱਗੇ,
    ਤੂੰ ਨਾ ਦਿਸੇਂ ਤਾਂ ਇਹ ਦੁਨੀਆਂ, ਬੇਕਾਰ ਜਿਹੀ ਲੱਗੇ

    ਤੈਨੂੰ ਦਿਖਿਆਂ ਬਗੈਰ, ਸਾਡਾ ਹੁੰਦਾ ਨੀ ਗੁਜ਼ਾਰਾ.................੨
    ਤੂੰ ਤੇ ਸਾਹਾਂ ਤੋਂ ਵੀ ਨੇੜੇ,ਤੂੰ ਤੇ ਜਾਨ ਤੋਂ ਵੀ ਪਿਆਰਾ.......੨
    *************************************

    Kinna karde aan pyar, Je ton puchhda en yara
    Tu te sahan ton vi nere, Tu te jaan ton vi pyara

    Rahiye har wele terean khyalan wich khoye
    Tenu pa ke sanu lagee aseen bhagan wale hoye
    Sada tere naa jahan tun hi jeen da sahara
    Tu te sahan ton vi nere, Tu te jaan ton vi pyara

    Tenu dil de mahal wich rakhya lako ke
    Sade naina wal vekhin kite sahmne khalo ke
    Tenu aape sade baare pata lagjuga sara
    Tu te sahan ton vi nere, Tu te jaan ton vi pyara

    Har paase sanu tere naa bahar jahi lagey
    Tu na dissen tan eh duniya bekar jahi lagey
    Tainu dekhyan bagair sada hunda ni guzara
    Tu te sahan ton vi nere, Tu te jaan ton vi pyara
  • Tags: , , , , , ,
  • Category: Flag video Music